مَت تے نہیں ماری گئی

ਇਹ ਅਜੇ ਇਸ ਭਾਸ਼ਾ ਵਿੱਚ ਉਪਲਬਧ ਨਹੀਂ — ਮੂਲ ਸ਼ਾਹਮੁਖੀ ਪਾਠ ਵਿਖਾਇਆ ਜਾ ਰਿਹਾ ਹੈ।

''مَت تے نہیں ماری گئی؟''

''کیہدی''

''تیری ہور کیہدی''

''میں کیہا خبرے اپنی گل پئے کردے او''

''پُٹھیاں سِدھیاں کردا رہنا ایں ہر ویلے''

''چنگی گل نہیں ایہہ؟''

''نہیں''

''چلو سِدھیاں پُٹھیاں آکھ لؤ

بیٹِھیاں اُٹھیاں آکھ لؤ''

''چل چھڈ

ہُن تیری واری گئی''

 

 

مَت تے نہیں ماری گئی · سنینہل جوال · Farid Bhandar