سگھو ملنگنی دی

ਇਹ ਅਜੇ ਇਸ ਭਾਸ਼ਾ ਵਿੱਚ ਉਪਲਬਧ ਨਹੀਂ — ਮੂਲ ਸ਼ਾਹਮੁਖੀ ਪਾਠ ਵਿਖਾਇਆ ਜਾ ਰਿਹਾ ਹੈ।

ٹوٹے کرن جہان

اسانُوں وارے تدوکا آیا

مَلّ دا جدن گُمان ویاہیا

قبضیؤں واہنی ہر شے ہوئی پرائی،

وت رَل کرنی جِس دم دان ہوئی

کُل خُدائی واء پانی بھا ہو

رت رس لُوں لُوں اندر سُہائی

سگھو ملنگنی دی · आक-बाक · Farid Bhandar