بِھت اِک دُوجے نُوں

ਇਹ ਅਜੇ ਇਸ ਭਾਸ਼ਾ ਵਿੱਚ ਉਪਲਬਧ ਨਹੀਂ — ਮੂਲ ਸ਼ਾਹਮੁਖੀ ਪਾਠ ਵਿਖਾਇਆ ਜਾ ਰਿਹਾ ਹੈ।

بِھت1 اِک دُوجے نُوں

پئے چپیڑاں ماردے نیں،

واء نویلی پئی جُھلدی اے،

ساڈی واہل2 نہیں بندی

ہُن وج3 تج4 کُھل5 کھلوون دی؟

 

 

 

 

 

 

 

 بِھت= دروازے دے دو پٹ-  واہل= ذمے واری-

 وج= وجَّن دا عمل، وجن دی حالت (وجن= بند ہوون)-  تج= تج کے، چھڈ کے-

5۔ کُھل= 1) کُھل کے، 2) آزادی، آزادی نال-